Punjabi Status Sardari 2020 : Best punjabi status sardari in punjabi

Punjabi Status Sardari 2020 : Best punjabi status sardari in punjabi

Punjabi Status Sardari In Punjabi - नमस्कार दोस्तों, स्वागत है आपका Best Hindi Status Website पर. जैसा की आपको पता है हम लगातार नए नए स्टेटस लाते रहते है और वो स्टेटस हमारे रीडर्स द्वारा बहुत पसंद किये जाते है. हर दिन करीब 100 से ज्यादा लोग नए स्टेटस के लिए कमेंट करते है. तो ऐसे ही हम आज इस पोस्ट में लेकर आये है Punjabi Status Sardari in Punjabi और Punjabi Status Sardari Wale. हम इससे पहले भी बहुत सारे Sardari Status डाल चुके है जिनके लिंक आपको लीचे मिल जायेंगे. तो दोस्तों आप मज़ा ले इन पंजाबी Sardari स्टेटस का और इन्हें Facebook और Whatsapp पर फैला दे. अगर आपको ये सभी स्टेटस पसंद आये तो इस पोस्ट को अपने दोस्तों के साथ शेयर जरूर करे.

Punjabi Status on Sardari


Punjabi-Status-Sardari
Punjabi Status Sardari
ਪੱਗ ਬਨਣ ਨੂੰ ਥੋੜਾ ਟਾਇਮ ਜ਼ਰੂਰ ਲੱਗਦਾ
ਪੱਗ ਬਣ ਕੇ ਸਰਦਾਰ ਪੂਰਾ ਕੈਮ ਲੱਗਦਾ ।।
punjabi-status-sardari-2020
punjabi status sardari in punjabi
ਵੱਖਰਾ ਹੁੰਦਾ ਐ ਰੌਬ ਸਰਦਾਰ ਦਾ ਜਦੋਂ ਪਟਿਆਲਾ ਸ਼ਾਹੀ ਚਿਣੀ ਹੁੰਦੀ ਐ ।।
punjabi-status-sardari-wale
punjabi status about sardari
ਗੁੱਤ ਵਾਲੀ ਸਰਦਾਰਨੀ ਨੀ ਲੱਬਦੀ ਮੁੱਛਾਂ ਵਾਲੇ ਸਰਦਾਰ ਤਾਂਈਂਓਂ ਛੜੇ ਨੇ ।।

ਡਾਂਗ ਤੇ ਸਰਦਾਰੀ ਯਾਰਾਂ ਦੀ ਮਸ਼ਹੂਰ ਏ
 ਵਿਰਸੇ ਚ ਮਿਲੀ ਏ ਹੁਣ ਸਾਡਾ ਕੀ ਕਸੂਰ ਏ ।।

punjabi status sardari attitude


ਨਾ ਚੋਰੀ ਨਾ ਠੰਗੀ ਯਾਰਾਂ ਨੇ ਸਰਦਾਰੀ  ਰੱਬ ਦੀ ਮਿਹਰ ਨਾਲ ਰੱਖੀ ।।

ਯਾਰ ਆਪ ਤਾ Kaint ਆ ਪਰ ਉਹਦਾ ਸ਼ੋਂਕ ਮਾੜੇ ਆ ਇਕ ਤੇਰਾ ਤੇ ਦੂਜਾ ਸਰਦਾਰੀ ਦਾ ।।

punjabi status sardari download


ਜਤਾਇਆ ਨਹੀਓਂ ਜਾਂਦਾ ਸਾਥੋਂ ਬੋਲ ਕੇ ਏਹੀ ਸਰਦਾਰਾਂ ਦਾ ਪਿਆਰ ਐ ।।

ਉਹ ਆਉਂਦਾ ਸਰਦਾਰ ਦੇਖ ਨਾਲ ਯਾਰ  ਚਾਰ ਨੇ ਹੱਥਾਂ ਵਿੱਚ ਨੰਗੇ ਟੀ ਬੋਰ ਹਥਿਆਰ ਨੇਂ ।।

bullet sardari punjabi status


ਮੁੰਡਾ ਸਰਦਾਰ ਆ ਸ਼ੌਕੀਨ ਸਿਰੇ ਦਾ ਸਰਦਾਰਨੀ ਵੀ ਅੱਤ ਹੋਉਗੀ ।।

ਜੇ ਪਹਿਲੀ ਵਾਰ ਕੁੜੀਏ ਤੂੰ ਹਾਂ ਨੀ ਕਰਨੀ ਦੂਜੀ ਵਾਰੀ  ਸਰਦਾਰ ਵੀ ਪੁੱਛਣ ਆਉਂਦਾ ਨਈ
ਚਾਨ-ਚੱਕ ਟੱਕਰੇ ਤਾਂ ਦੇਖ ਲਈਦਾ ਐਵੇ ਅੱਗੇ ਪਿੱਛੇ ਗੇੜੀਆ   ਮੈਂ ਲਾਉਂਦਾ ਨਈ ।।

punjabi couple sardari status



ਅੱਖਾਂ ਨਾਲ ਵਿਰਲੇ ਹੀ ਹੁੰਦੇ ਜਗ ਤੇ ਜੋ ਕਰਦੇ ਸ਼ਿਕਾਰ ਜੀ
ਐਂਵੇਂ ਤਾਂ ਨੀ ਲੋਕੀਂ ਸਾਡੀ ਟੌਹਰ ਤਕ ਕੇ ਕਹਿੰਦੇ  ਸਰਦਾਰ ਜੀ ।।

Punjabi Status On Sardari

ਗਨੇਰੀਆਂ-ਗਨੇਰੀਆਂ-ਗਨੇਰੀਆਂ
ਕਾਲੀ ਪੱਗ ਨਾ ਬੰਨ੍ਹ ਵੇ
ਤੈਨੂੰ ਨਜ਼ਰਾਂ ਲਗਣਗੀਆਂ ਮੇਰੀਆਂ ।।

ਕੁਝ ਵੱਖਰਾ ਕਰਾਂਗੇ ਸਾਰੇ ਜੱਗ ਤੋਂ Sardara ਦੀ ਵੱਖਰੀ ਜਮਾਤ ਹੁੰਦੀ ਆ
ਗੱਲਾਂ ਵੀ ਉਹਨਾਂ ਦੀਆਂ ਹੀ ਹੁੰਦੀਆਂ ਜਿਨਾਂ ਵਿੱਚ ਕੋਈ ਗੱਲਬਾਤ ਹੁੰਦੀ ਆ ।।

punjabi status sardari for facebook


ਇਕ ਦੂਣੀ ਦੂਣੀ, ਦੋ ਦੂਣੀ ਚਾਰ
ਸੌਖੇ ਨਹੀਓ ਮਿਲਦੇ ਬੱਲੀਏ ਪੱਗਾ ਵਾਲੇ ਸਰਦਾਰ।।

ਮੇਰੇ ਵਾਲੀ ਜਿਹੜੀ ਦਿਲ ਠੱਗਦੀ ਕੁੜੀ
ਫੈਨ ਪਟਿਆਲਾ ਸ਼ਾਹੀ ਪੱਗ ਦੀ ਕੁੜੀ।।

punjabi sardari status for whatsapp


ਚਾਨਣ ਦਾ ਮੁੱਲ ਰਾਤਾਂ ਕਾਲੀਆਂ ਨੂੰ ਪਤਾ
ਪੱਗਾਂ ਵਾਲਿਆਂ ਦਾ ਮੁੱਲ ਗੁੱਤਾਂ ਵਾਲੀਆਂ ਨੂੰ ਪਤਾ ।।

ਰਿਆਸਤਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ
ਪਰ ਬਾਦਸ਼ਾਹੀ ਦਾ ਹੁਨਰ ਅੱਜ ਵੀ ਲੋਕ ਸਰਦਾਰਾਂ ਤੋਂ ਲੈਂਦੇ ਨੇ ।।

punjabi sardari status for instagram


ਮੈਨੂੰ ਕਿਸੇ ਨੇ ਪੁੱਛਿਆ ਕਿ ਸਰਦਾਰ ਜੀ ਤੁਸੀ ਕੇਸ ਕਿਉ ਰਖਦੇ ਹੋ
ਮੈਂ ਜਵਾਬ ਦਿੱਤਾ ਜੀ ਅਸੀਂ ਰਖਦੇ ਨਹੀਂ ਤੁਸੀਂ ਕੱਟਦੇ ਹੋ ।।

ਐਵੇ ਪੋਨੀ ਵਾਲੀ ਜੱਟ ਨੂੰ ਨਾ ਪੁੱਗਣੀ
ੳਹਦੀ ਗੁੱਤ ਲੱਤ ਤੱਕ ਹੋਉਗੀ
ਮੁੰਡਾ ਸਰਦਾਰ ਆ ਸ਼ੌਕੀਨ ਸਿਰੇ ਦਾ
ਸਰਦਾਰਨੀ ਵੀ ਅੱਤ ਹੋਉਗੀ ।।

punjabi status sardari fb


ਤੁੰ ਹੱਥ ਫੜ ਕੇ ਤਾਂ ਵੇਖ ਸਰਦਾਰਨੀਏ ਸੋਹਣੇ ਯਾਰ ਦਾ
ਜੇ ਛੱਡ ਗਿਆ ਵਿਚਾਲੇ ਮੈ ਵੀ ਨਹੀ ਪੁੱਤ ਸਰਦਾਰ ਦਾ ।।

ਬਨੀਏ ਨਾ ਪੱਗ ਕੁੜੀਆ ਟਿਕਾਉਣ ਨੂੰ
ਮੁੱਛ ਖੜੀ ਰੱਖੀ ਦੀ ਆ ਰੌਬ ਪਾਉਣ ਨੂੰ ।।

punjabi status hundi veeran naal sardari


ਹੁਣ ਕਰਦੀ ਆ LIKE PAGE ਪੱਗ ਦੇ
ਕਦੇ ਸੋਹਣੇ ਸਰਦਾਰ ਨੀ ਸੀ ਲੱਗਦੇ ।।

ਚਿੱਟਾ ਚਾਦਰਾ ਜਿਪਸੀ ਕਾਲੀ ਸ਼ੋਂਕ ਸੋਹਣੀਏ ਯਾਰਾਂ ਦਾ,
ਫੋਰਡ ਵਲੈਤੀ ਕਿੱਲੇ 40 ਟੋਹਰ ਆ ਫੁੱਲ ਸਰਦਾਰਾਂ ਦਾ ।।

punjabi status 2019 sardari wale


ਘੈਂਟ ਸਰਦਾਰੀ ਕਿਤੋਂ ਮਿਲੇ ਨਾ ਉਧਾਰੀ,
ਇਹ ਤਾਂ ਖੂਨ ਵਿਚ ਜੱਦੀ ਸਰਦਾਰਾਂ ਦੇ ।।

punjabi sardari status images


ਕਮਲੀ ਕਹਿੰਦੀ ਭੁੱਖੀ ਆਂ ਪਿਆਰ ਦੀ,
ਸੁਣੋ ਸਰਦਾਰ ਜੀ ।
ਹੋਰ ਕਿਹੜਾ ਜੱਟੀ ਤੁਹਾਡੀ ਜਾਨ ਮੰਗਦੀ ।।

ਕਲੀਆਂ ਬਿਨ੍ਹਾਂ ਫੁੱਲ ਨਾ ਖਿੜਦੇ ਸ਼ਿੰਗਾਰ ਬਿਨ੍ਹਾਂ ਨਾ ਨਾਰੀ
ਮਾਪਿਆਂ ਬਿਨ੍ਹਾਂ ਐਸ਼ ਨਾ ਹੁੰਦੀ, ਪੱਗ ਬਿਨ੍ਹਾਂ ਨਾ ਸਰਦਾਰੀ ।।

punjabi sardari status in punjabi language


ਘੰਟਾ-ਘੰਟਾ ਭਾਵੇਂ ਲੱਗ ਜੇ ਬੱਨਣ ਨੂੰ ਪੱਗ
ਭਾਵੇਂ ਨਾ ਹੈਡ ਫੋਨ ਲੱਗਦੇ  ਸੋਹਣੇ ਲੱਗਦੇ ਨੇ ਮੁੰਡੇ
ਤੈਨੂੰ ਮੋਨੇ ਨੀਹ ਸਰਦਾਰ ਤਾਂ ਸ਼ੁਕੀਨ ਪੱਗ ਦੇ ।।

ਸਰਦਾਰ ਤੇ ਹਥਿਆਰ ਦੋਵੇ ਇਕੋ ਜਿਹੇ ਹੁੰਦੇ
ਟੋਹਰ ਵੀ ਪੂਰੀ ਤੇ ਦਹਿਸ਼ਤ ਵੀ ਪੂਰੀ ।।

punjabi fb status in sardari


ਸਾਨੂੰ ਪੱਗਾਂ ਸੱਜਦੀਆਂ ਨੇ  ਸਾਡੀ ਵੱਖਰੀ ਟੌਹਰ ਨਵਾਬੀ  ਸਾਡੀ ਕੌਮ ਹੈ ਸ਼ੇਰਾਂ ਦੀ ਸਾਨੂੰ ਕਹਿੰਦੇ ਲੋਕ ਪੰਜਾਬੀ ।।

ਮੁੱਛ ਖੜੀ ਸਦਾ ਰੱਖੀਏ ਤਾਂਈਯੋਂ ਕਹਿੰਦੇ ਸਰਦਾਰ ਨੇ
ਜਿਹੜੇ ਭਾਂਬੜ ਕਹਾਉਂਦੇ ਸੀ ਦਿੱਤੇ ਪਹਿਲੀਆਂ ਚ ਠਾਰ ਨੇ ।।

sardari status in punjabi written


ਨੀ ਤੂੰ ਪਾਉਂਦੀ ਆ Dress ਵੀ Press ਕਰਕੇ
ਤੇ ਅਸੀ ਮੁੱਢ ਤੌ ਈ ਵੱਟਾ ਵਾਲੀ ਪੱਗ ਬੰਨਦੇ ।।

ਬੂਟਾ ਸਰਦਾਰੀ ਦਾ ਹਰ ਬਾਗ ਚ ਨੀ ਖਿਲਦਾ
ਕਹਿੰਦੇ ਮੁੰਡਾ ਸਰਦਾਰ ਕਿਸਮਤ ਵਾਲਿਆਂ ਨੂੰ ਹੀ ਮਿਲਦਾ ।।

status in punjabi for sardari


ਰੂਪ ਨਾਰ ਦਾ ਕਰਾੳਦਾ  ਜੇ ਤਸੱਲੀਆਂ
ਸਰਦਾਰ  ਵੀ ਤਾਂ ਕਰਦਾ ਭੁਲੇਖੇ ਦੂਰ ਨੀ ।।

ਗੱਲ ਮਸ਼ਹੂਰ ਪਤਾ ਸਾਰੇ ਜੱਗ ਨੂੰ ਸਰਦਾਰ ਹੱਥ ਨਹੀਂ ਪਾਉਣ ਦਿੰਦਾ ਪੱਗ ਨੂੰ
ਆਬਰੂ ਅਣਖ ਹੈ ਮਹਾਨ ਵੱਖਰੀ ਸਰਦਾਰ ਤੇਰੀ ਪੱਗੜੀ ਦੀ ਸ਼ਾਨ ਵੱਖਰੀ ।।

punjabi status sardari 2 lines


ਕੱਢੀ ਦੀ ਆ ਟੋਰ  ਪੂਰੇ ਚਿੱਬ ਕੱਢ ਕੇ, ਐਵੇ ਨਹੀਓਂ ਨਾਰਾਂ ਦੇਖ
Hang ਹੁੰਦੀਆ  ਉਤੋਂ ਬੰਨੀ ਹੋਈ ਸੋਹਣੀ ਪੱਗ ਦੇਖ ਕੇ ਕੁੜੀਅਆ
ਮੱਲੋ ਮੱਲੀ ਨਾਲ Tag ਹੁੰਦੀਆ ।।

Check out Attitude Quotes

Punjabi Status On Sardari

ਖਾਂਦੇ ਪੀਂਦੇ ਘਰਾਂ ਦੇ ਆਂ ਪੁੱਤ ਵੈਰਨੇ, ਕੋਈ ਫਕੀਰ ਤਾਂ ਨਹੀਂ,
ਪੁੱਤ ਸਰਦਾਰਾਂ ਦੇ ਨੂੰ ਗਲੀਆਂ ਚ ਰੋਲੇ, ਏਡੀ ਤੂੰ ਹੀਰ ਤਾਂ ਨਹੀਂ ।।

ਜੱਟਾਂ ਦੇ ਪੁੱਤਾਂ ਦੇ ਰੰਗ ਕਾਲੇ ਹੁੰਦੇ ਨੇ ਗੋਰੇ ਚਿੱਟੇ ਬੀਬਾ ਉਹ
 ਲਾਲੇ ਹੁੰਦੇ ਨੇ  ਉਹ ਰਖਦੇ ਨੇ ਕਰਕੇ  ਕਲੀਨ ਸੇਵ ਨੀ
ਸਰਦਾਰ ਸਾਹਿਬ ਬੀਬਾ ਪੱਗਾਂ ਵਾਲੇ ਹੁੰਦੇ ਨੇ ।।

latest punjabi status sardari | desi punjabi status sardari


ਸਰਦਾਰੀ ਕਰਨ ਨੂੰ ਹਰ ਕੋਈ ਫਿਰਦਾ  ਪਰ ਸਰਦਾਰੀ ਸਰਦਾਰ ਹੀ ਕਰਦੇ ਨੇ
ਯਾਰਾਂ ਪਿਛੇ ਮਰਦਾ ਕੋਈ ਕੋਈ ਜਿਆਦਾ ਸਰਦਾਰ ਹੀ ਮਰਦੇ ਨੇ ।।

Punjabi Status On Sardari | punjabi status on yaari and sardari

ਤੂੰ ਹੱਥ ਫੜ ਕੇ ਤਾਂ ਵੇਖ ਸਰਦਾਰਨੀਏ ਸੋਹਣੇ ਯਾਰ ਦਾ
ਜੇ ਛੱਡ ਗਿਆ ਵਿਚਾਲੇ ਮੈਂ ਵੀ ਨਹੀ ਪੁੱਤ ਸਰਦਾਰ ਦਾ ।।

one line punjabi sardari status | punjabi status sardari bapu naal


ਤੂੰ ਸੂਟਾਂ ਵਾਲੀ ਗੱਲ ਸਿਰੇ ਲਾ ਦਿੰਦੀ ਏ
ਡਾਈ ਚੁੰਨੀ ਕੰਟਰਾਸਟ ‘ਚ ਕਰਾਂ ਦਿੰਦੀ ਏ
ਯਾਰ ਵੀ ਤਾਂ ਚਿਣੇ ਪੇਚ ਗੱਡ-ਗੱਡ ਨੀ
ਮੈਂ ਕਰਾਂ ਤੇਰੇ ਸੂਟ ਨਾਲ ਮੈਚ ਪੱਗ ਨੀ
ਸੜਦਾ ਤਾਂ ਸੜੀ ਜਾਵੇ ਸਾਰਾ ਜੱਗ ਨੀ ।।

ਹੱਥਾਂ ਦੇ ਵਿੱਚ ਕਲਮਾਂ ਜਾਂ ਹਥਿਆਰ ਹੋਣਗੇ
ਲਹਿਰਾਂ ਅੱਗੇ ਤੋਰਨ ਲਈ ਕਿਰਦਾਰ ਹੋਣਗੇ
ਜਿੱਤ ਜਦੋਂ ਤੱਕ ਮਿਲਦੀ ਨਾ, ਜੰਗ ਜਾਰੀ ਏ
ਰਾਜ ਭਾਗ ਦੇ ਵਾਰਸ ਫਿਰ ਸਰਦਾਰ ਹੋਣਗੇ ।।

new punjabi sardari status 2019 | punjabi status on sardari in english



ਸਰਦਾਰੀ ਪੂਰੀ ਕੈਮ ਆ
ਫੇਰ ਰੱਬ ਸਰਦਾਰਨੀ ਕਿਵੇਂ ਮਾੜੀ ਦੇ ਦਉ ।।

ਸੀਨਾ ਅੱਲੜ੍ਹਾ ਦਾ ਜਾਵੇ ਠਾਰ ਗੱਬਰੂ,
ਅਜ ਕੱਲ ਮੁੱਛਾਂ ਵਾਲੇ ਆਮ ਹੋ ਗਏ,
ਕੁੜੀ ਭਾਲਦੀ ਫਿਰੇ ਸਰਦਾਰ ਗੱਬਰੂ ।।

new best punjabi status on sardari | punjabi status sardari.com


ਕੁੜੀ ਫਬਦੀ ਏ ਸੂਟ ਸਲਵਾਰ ਨਾਲ
ਉਤੋਂ ਖੜੀ ਹੋਵੇ ਮੁੰਡੇ ਸਰਦਾਰ ਨਾਲ ।।

ਘੈਂਟ ਸਰਦਾਰ ਮੇਰਾ ਸੋਹਣਾ ਸਭ ਤੋਂ,
ਮੈਂ ਪੂਣੀਆਂ ਕਰਾਵਾਂ ਸੁੱਖ ਮੰਗਾਂ ਰੱਬ ਤੋਂ ।।

punjabi sardari status written in punjabi

ਨੀ ਜਿੰਨੀ ਤੇਰੇ iPhone ਦੀ CLARITY
ਓਹਤੋ ਵੱਧਕੇ ਸਾਡੀ ਪੱਗ ਨਾਲ PERSONALITY ।।

ਮੈ ਬੀਬਾ ਪੁੱਤ ਸਰਦਾਰਾਂ ਦਾ
40 50 ਮਿੰਟ ਚਲਾਵਾਂ Facebook
ਬਾਕੀ Time Whatsapp ਵਾਲੀਆ ਨਾਰਾਂ ਦਾ ।।

punjabi fb status sardari | punjabi status sardari 2019


ਜੱਗ ਜਾਣਦਾ ਹੈ ਪੂਰਾ ਸਾਡੇ ਸ਼ੋਕ ਨੇ ਅਵੱਲੇਂ
ਇਕ ਦਿਲ ਦਲੇਰ ਤੇ ਦੂਜੀ ਸਰਦਾਰੀ ਸਾਡੇ ਪੱਲੇ ।।

ਸਾਡਾ ਸੁਭਾਅ ਤਾਂ ਬਾਹਲਾ Ghaint ਤੇ ਹਿੱਕ ਨਾਲ ਨਿਭਾਉਣੇ ਆਂ ਅਸੀਂ ਯਾਰੀ
ਮੈ ਆਪ ਦੱਸਦਾ ਚੰਗਾ ਨੀ ਲਗਦਾ  ਤੂੰ ਲੋਕਾਂ ਕੋਲੋ ਪੁੱਛ ਸਾਡੀ ਕਿੰਨੀ ਏ ਸਰਦਾਰੀ ।।

punjabi status related to sardari | punjabi status sardari hindi


ਫੁਕਰੀ ਤਾਂ ਸਾਰੇ ਮਾਰ ਲੈਂਦੇ ਨੇ ਬੰਦੇ ਕੋਲ ਦਿਲਦਾਰੀ ਹੋਣੀ ਚਾਹੀਦੀ ਆ
 ਪੈਸੇ ਤਾਂ ਸਾਰੇ ਕਮਾ ਲੈਂਦੇ ਨੇ ਬੰਦੇ ਦੀ ਸਰਦਾਰੀ ਹੋਣੀ ਚਾਹੀਦੀ ਆ ।।

ਨੀ ਤੇਰੀ EGO ਤਿੰਨ ਅੱਖਰੀ ਤੇ ਸਾਡੀ ਸੱਤ ਅੱਖਰੀ ਸਰਦਾਰੀ ।।

punjabi sardari text status | punjabi status sardari video



ਚੰਡੀਗੜ ਸ਼ਹਿਰ ਖੜੇ ਕਰਦੇ ਸੀ ਵਾਲ ਨੀਂ ਹੁਣ ਬੰਨਦੇ ਨੇ ਪੱਗਾਂ ਮੁੰਡੇ ਬਣੇ ਸਰਦਾਰ ਨੀਂ
ਨਾ ਸੌਕਦਾ ਨਾ ਸੌਕ ਦਾ ਮਿੱਤਰਾ ਨੂੰ ਸੌਕ ਸਰਦਾਰੀ ਦਾ ।।

ਚੜਦੀ ਕਲਾ ਚ ਸਦਾ ਰਹਿੰਦੇ ਆਂ ਗੁਰੂ ਦਿੰਦਾ ਸਾਨੂੰ ਅਣਮੁੱਲਾ ਪਿਆਰ ਨੀਂ
ਕੌਮ ਟੌਪ ਉੱਤੇ ਚੱਲੇ ਸਰਦਾਰ ਨੀਂ ਲੋਕੀਂ ਕਰਦੇ ਸਲਾਮਾਂ ਵਾਰੋ ਵਾਰ ਨੀਂ।।

sardari velly punjabi status | punjabi status sardari sad


ਖੁਸ਼ ਰਹਿਣਾ ਸਿੱਖਿਆ,  Sad ਹੋਣਾ ਨਹੀਂ ਆਉਂਦਾ
ਸਰਦਾਰੀ ਤੋਂ ਬਿਨਾਂ ਕੋਈ,  Status ਪਾਉਣਾ ਨਹੀਂ ਆਉਂਦਾ ।।

ये भी जरूर पढ़े -


Post a Comment

0 Comments